Punjabi Status

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
:
ਪਰ ਇਹ ਸੋਚ ਕੇ #Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ #Status Copy ਕਰਦੀ ਆ.....


ਤੈਨੂੰ ਕਰਦਾ ਹੁੰਦਾ ਸੀ ਪਿਆਰ ਬੱਲੀਏ
ਤੇਰੇ ਹਰ ਹੁਕਮ ਲਈ ਸੀ ਤਿਆਰ ਬੱਲੀਏ
ਤੂੰ ਤਾਂ ਆਪਣੀ ਜਿੰਦਗੀ ਕਿਸੇ ਹੋਰ ਨਾਲ ਲਈ ਵਸਾ ਬੱਲੀਏ
ਪਰ ਆਪਣੇ ਯਾਰ ਨੂੰ ਨਾ ਜਾਣੀ ਸਿੰਗਲ ਕਮਲੀਏ ....
ਤੇਰੇ ਜਾਣ ਮਗਰੋਂ ਯਾਰਾਂ ਨੇ ਇੱਕ ਹੋਰ ਲਈ ਫਸਾ ਬੱਲੀਏ .


ਸਵੇਰੇ ਕਰਦੀ ਤੂੰ #Yoga,
ਸ਼ਾਮੀ ਜਾਂਦੀ ਏਂ ਤੁੂੰ #Gym
ਕਾਤਲ ਬਣਾਇਆ ਤੂੰ #Figure,
ਤੇ ਹੁੰਦੀ ਜਾਂਦੀ ਏਂ #Slim


ਉਸਨੇ ਮੈਨੂੰ ਕਿਹਾ ਕਿ ਤੇਰੀ ਮੇਰੀ ਬੱਸ
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ
:
ਹੱਥ ਫੜਿਆ ਮੈਂ ਉਸਦਾ
ਅੱਖਾਂ 'ਚ ਅੱਖ ਪਾ ਕੇ
ਹੌਕਾ ਭਰ ਕਿ ਕਿਹਾ....
:
ਚੱਲ ਫੇਰ ਮੈਨੂੰ ਕੋਈ ਹੋਰ ਲਭ ਦੇ..


ਹੁਣ #Status ਪਾਵਾਂ ਅੱਤ ਨੀਂ ,
ਨਾਲੇ ਫੋਟੋ ਲਾਓਣੀ ਚੱਕਵੀਂ,
ਆਜਾ ਦੇਖ ਆ ਕੇ
ਪਰੋਫਾਈਲ ਦੀ ਭੂਤਣੀ ਭੁਲਾਈ ਪਈ ਐ,
ਨੀ ਤੇਰੇ ਯਾਰ Ne , ਨੀ ਤੇਰੇ ਯਾਰ Ne,
ਸਾਰੀ #Facebook ਹਲਾਈ ਪਈ ਐ...


#Kamli ਮੈਨੂੰ ਕਹਿੰਦੀ :-
ਮੈ ਤੁਹਾਨੂੰ #ਦਿਲ ਵਿਚ ਨਹੀਂ ਰੱਖ ਸਕਦੀ !!!
:
:
:
:
ਮੈਂ ਕਿਹਾ :- #ਦਿਮਾਗ 'ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਆ...


ਤੇਰੇ ਨਾਲ ਵਾਲੀ ਵੀ #Att ਸੀ,
ਨੀ ਫ਼ਿਰ ਨਿਗਾ ਓਸ ਤੇ ਪੈ ਗਈ___
ਤੂੰ #Feeling ਲੈਂਦੀ ਰਹਿ ਗਈ,
ਨੀ ਤੇਰੀ ਸਹੇਲੀ Number ਲੈ ਗਈ_


 ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ,
ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ,
ਮੈਂ ਕਿਹਾ ਕਮਲੀਏ :-
ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ,
ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ..


ਮੈਂ ਇੱਕ ਸ਼ਹਿਰੀ ਕੁੜੀ ਨੂੰ ਪੁੱਛਿਆ :-
ਕਿ ਤੁਸੀ ਸ਼ਹਿਰੀ ਕੁੜੀਆਂ ਪਿੰਡਾ ਵਾਲਿਆ ਨੂੰ ਦੋਸਤ ਕਿਉ ਨਹੀ ਬਣਾਉਦੀਆਂ?

ਕਹਿੰਦੀ ਜੀ ਪਿੰਡਾ ਵਾਲੇ #DESI ਗੱਲਾਂ ਕਰਦੇ ਐ
ਮੈਂ ਕਿਹਾ ਨਾ ਹੁਣ ਦੱਸ ਭਲਾ ਗੱਲਾ ਵੀ #Gas #Gucci ਤੋਂ ਲਿਆ ਕੇ ਕਰਿਆ ਕਰੀਏ :D  :P
ਬੱਸ ਇਹ ਆਖਰੀ #MSG ਸੀ
ਫੁਕਰੀ ਨੂੰ ਕੋਈ ਜਵਾਬ ਨੀ ਸੁਝਿਆ ਤਾਂ ਯਾਰਾਂ ਨੂੰ #BLOCK ਕਰ ਗਈ ..


ਕਹਿੰਦੀ ਤੂੰ ਤਾਂ ਸਾਰਾ ਦਿਨ
Temple Run ਖੇਡਦਾਂ ਏ
ਤੇਰੀ ਮੇਰੀ ਤਾਂ ਹੁਣ tuttu,
ਮੈਂ ਕਿਹਾ ਚੁੱਪ ਕਰ ਜਾ,
ਜੇ ਬੰਦਾ ਮਰ ਗਿਆ
ਤਾਂ ਭੂੰਜੇ ਪਾ ਕੇ kuttu...


ਕਹਿੰਦੀ :-ਮੈਨੂੰ ਤਾਂ #ਸਲਮਾਨ ਜਿਹਾ ਮੁੰਡਾ ਚਾਹੀਦਾ,
ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ,
:
:
ਮੈਂ ਕਿਹਾ #ਬੀਬਾ :-
ਜਿੰਨੀ ਭੁੱਖ ਹੋਵੇ ਉਨਾ ਖਾਉ,
ਜਿਆਦਾ ਖਾਧਾ ਤਾਂ ਹਾਥੀ ਨੂੰ ਵੀ
ਨਈ ਪਚਦਾ....


ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ
ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ...
ਅਸੀਂ ਤੇਰੀ ਯਾਦ 'ਚ ਖਾਨਾ ਪੀਣਾ ਛੱਡਿਆ
ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ...


ਮੈਂ ਕਸ ਕੇ ਫੜ ਲਈ ਬਾਂਹ ਕੁੜੀ ਦੀ,
ਕਿਹਾ ਹੁਣ ਸਾਰੀ #ਉਮਰ ਨਹੀ ਛੱਡਣੀ <3
:
:
:
ਅੱਗੋਂ #ਕਮਲੀ ਜੀ ਕਹਿੰਦੀ ਛੇਤੀ ਛੱਡ ਦੇ #ਕੰਜਰਾ,
ਨਹੀਂ ਤਾਂ ਮੈਂ ਤੇਰੇ ਦੰਦੀ ਵੱਢਣੀ....


ਖਾਓ ਪੀਓ #ਐਸ਼ ਕਰੋ ਮਿੱਤਰੋ,
#ਦਿਲ ਪਰ ਕਿਸੇ ਦਾ ਦੁਖਾਇਓ ਨਾ,
:
ਸਹੇਲੀ ਆਪਣੀ ਭਾਂਵੇ ਛੱਡ ਕੇ ਤੁਰ ਜੇ,
ਪਰ ਕਿਸੇ ਹੋਰ #ਗਰੀਬ ਦੀ ਫਸਾਇਓ ਨਾ..


ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...


ਕਹਿੰਦੀ ਹਲੇ ਮੈਂ ਹਾਂ ਨਹੀ ਕਰਨੀ ਤੈਨੂੰ,
ਤੇਰਾ ਤਾਂ #ਦਿਮਾਗ ਪਿਆ ਏ ਹਿੱਲਿਆ,,,
ਮੈਂ ਕਿਹਾ #ਕਮਲੀਏ ਤੂੰ ਤਾਂ ਭਾਗਾਂ ਵਾਲੀ ਏ,
ਮੈਂ ਤਾਂ #ਬੇਬੇ ਨੂੰ ਵੀ ਸੁੱਖਾਂ ਸੁੱਖ ਕੇ ਸੀ ਮਿਲਿਆ....


ਕਹਿੰਦੀ ਤੇਰੇ ਨਾਲ ਪਾ ਕੇ #ਪਿਆਰ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
ਸਾਥੋਂ ਸਾਲੀ ਪੜਾਈ ਨੀ ਹੁੰਦੀ.....


ਤੇਰੀ ਇੱਕ ਪੈਸੇ ਦੀ ਔਕਾਤ ਨਹੀਂ
ਤੇ ਤੂੰ ਮਿੱਤਰਾਂ ਨੂੰ ਮੇਹਣੇ ਮਾਰਦੀ ਆਂ
ਅਸੀਂ ਤਾਂ ਫਿਰ ਵੀ #iPhone ਲੈ ਕੇ ਫਿਰਦੇ ਆਂ
ਤੂੰ ਤਾਂ ਹਲੇ ਵੀ 1100 ਨਾਲ ਕੰਮ ਸਾਰਦੀ ਆਂ


ਜਨਤਾ #Add ਤਾਂ ਇਦਾਂ ਕਰਦੀ ਆ ...!!
ਜਿਦਾਂ ਮੈ #MODI ਹੁੰਦਾ ....
#Chat ਕਰਨ ਵੇਲੇ ਇਦਾਂ #ignore ਕਰਦੀ ਆ ..!!
ਜਿਦਾਂ ਮੈ #Laden ਹੁੰਦਾ ..!!!


ਨੀ ਜੇ ਤੂੰ ਬਾਹਲੀ #ਨਾਹ ਨੁਕਰ ਕੀਤੀ
ਤੇਰੇ ਯਾਰ ਨੇ ਵੀ #ਗਰਾਰੀ ਫਸਾ ਲੈਣੀ ਆ...
ਐਡ ਕਰਕੇ #ਤੇਰੇ ਨਾਮ ਦੀਆ ਸਾਰੀਆਂ
ਕਿਸੇ ਇਕ ਨਾਲ #ਗਾਟੀ ਪਾ ਲੈਣੀ ਆ...


ਇੱਕ ਤੂੰ ਹੀ ਆਂ
ਜੋ #ਦਿਲ ਚੋਂ ਨਿੱਕਲ ਦੀ ਨਈ ,

ਉਂਝ ਤਾਂ ਅਸੀਂ ਗੰਨੇ ਦੀ #ਟਰਾਲੀ
ਕੱਦੂ ਚੋਂ ਕੱਢ ਦੀਏ...


ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ
ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ
ਤੇ ਦੂਜਾ
.
.
.
.
ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ...


ਕੱਲ੍ਹ ਇੱਕ #ਕੁੜੀ ਨੇ ਬੁਲਾਇਆ ਮੈਨੂੰ ;)
ਮੈਂ ਸੋਚਿਆ ਰੱਬਾ ਇਹਨੂੰ ਮੇਰੀ ਬਣਾ ਦੇ <3
:
:
:
ਕਹਿੰਦੀ ਵੀਰੇ ਸਾਹਮਣੇ #ਛਬੀਲ ਲੱਗੀ ਆ,
ਡੋਲੂ ਚ ਮਿੱਠਾ ਪਾਣੀ ਹੀ ਲਿਆ ਦੇ..


ਆਹ #Airtel ਵਾਲਿਆਂ ਨੇ
ਕਿਸੇ ਦਿਨ ਮੇਰੇ ਛਿੱਤਰ ਪਵਾ ਦੇਣੇ ਆ ,,
.
.
.
.
ਸਾਰੀ ਦਿਹਾੜੀ ਫੋਨ ਕਰਦੇ ਰਹਿੰਦੇ ਆ..
ਤੇ ਮੇਰੇ ਘਰਦੇ ਮੈਨੂੰ ਘੂਰਦੇ ਰਹਿੰਦੇ ਆ
ਵੀ ਕਿਤੇ ਕਿਸੇ ਕੁੜੀ ਦਾ ਤਾਂ
ਨਈ ਫੋਨ ਆਇਆ ਮੈਨੂੰ ..


ਬਾਪੂ : ਪੁੱਤ #ਰੋਟੀ ਲੈ ਕੇ ਆ ਬਾਹਰ ਕੁੱਤੇ ਆਏ ਆ
ਪੁੱਤ : ਬਾਪੂ ਰੋਟੀ ਤਾ ਹੈਨੀ
:
:
#ਬਾਪੂ : ਫਿਰ ਡਾਂਗ ਹੀ ਲੈ ਆ
ਖਾਲੀ ਤਾ ਜਾਣ ਨੀ ਦੇਣੇ


ਜਦੋਂ ਮੈਨੂੰ ਬਹੁਤ #ਗਰਮੀ ਲਗਦੀ ਆ,........
ਤਾਂ ਮੈਂ...
.
.
.
.
#Google ਤੋਂ Ac ਦੀ ਫੋਟੋ
#DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ


ਕਹਿੰਦੇ ਨੇ ਇੱਕ ਵਾਰ
#ਰਜਨੀਕਾਂਤ
ਸਵੇਰ ਦੀ ਸੈਰ ਲਈ ਨਿਕਲਿਆ

ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥


ਅੱਜ-ਕੱਲ 9-10 ਸਾਲ ਦੇ ਨਿਆਣਿਆਂ ਕੋਲ
#Smartphone, #iPhone ਆ...
ਪਰ ਜਦੋਂ ਮੈਂ ਓਹਨਾਂ ਦੀ ਉਮਰ ਦਾ ਸੀ. .
ਤਾਂ ਮੇਰੇ ਕੋਲ ਇੱਕੋ ਈ ਫੋਨ ਹੁੰਦਾ ਸੀ...
ਜਿਸਦਾ ਕੋਈ ਵੀ ਬਟਨ ਦੱਬ ਲਓ
ਬਸ ੲਿੱਕੋ ਗਾਣਾ ਚਲਦਾ ਹੁੰਦਾ ਸੀ : . . . . ? ? ?
:
:
'ਬੂੰਮਰੋ ਬੂੰਮਰੋ ..  ਸ਼ਾਮ ਰੰਗੇ ਬੂੰਮਰੋ ..



ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ #INDIA ਦੇ ਲੋਕਾਂ ਵਾਂਗ......?
.
.
.

ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ



ਹੁਣ 4 ਸਾਲ ਦੇ ਬੱਚੇ ਗਾਉਂਦੇ ਫਿਰ ਰਹੇ ਆ
ਚਾਰ ਬੋਤਲ #VODKA ਕਾਮ ਮੇਰਾ ਰੋਜ਼ ਕਾ
.
.
.
ਜਦੋਂ ਅਸੀਂ 4 ਸਾਲ ਦੇ ਸੀ
ਤਾਂ ਬਸ ਇੱਕ ਹੀ ਨਾਮ ਯਾਦ ਸੀ
:
ਸ਼ਕਤੀ ਸ਼ਕਤੀ #ਸ਼ਕਤੀਮਾਨ



4G 3G ਤਾਂ ਪਿੰਡ ਘੱਟ ਆਓਦੇ Ne,
ਆਪਾਂ 2G #Net_Pack ਨਾਲ ਸਾਰ Laine ਆਂ,
ਸਾਡੇ ਕੋਲ Kehra ਦੱਸ #HD ਆ ਕੈਮਰਾ,
Thoda Pic ਤੇ BLUR ਜਿਹਾ ਮਾਰ Laine ਆਂ



ਓਹਦੀ ਰੀਸ ਕੀ ਕਰੂਗੀ ਕਾਲ਼ੀ ਨਾਗਣੀ,
ਓਹਦੇ ਮੂਹਰੇ ਤਾਂ ਕੋਕੀਨ ਵੀ ਫਿੱਕੀ ਏ,,
.
ਸਾਨੂੰ ਲੋੜ ਨੀ ਆ ਯਾਰੋ ਚਿੱਟਾ ਪੀਣ ਦੀ
ਥੋਡੀ ਭਾਬੀ ਹੀ ਬਥੇਰੀ ਚਿੱਟੀ ਐ_



ਆਪਾਂ ਤਾਂ ਕਹਿ ਦਿੱਤਾ #ਬੇਬੇ ਨੂੰ
ਕਿ #ਦਿਲ ਦੀ ਹਰ ਰੀਝ ਪਗਾਉਣੀ ਆ,
#ਮੁੰਡਾ 6 ਫੁੱਟ ਲੰਮਾ ਲੱਭਿਓ,
ਆਪਾਂ ਆਪਣੇ #ਵਿਆਹ ਤੇ High Heel ਪਾਉਣੀ ਆ



ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^  <3
.
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
.
.
.
ਫੇਰ ਮਰਜਾਣੀ ਚੁੱਪ ਕਰਗੀ...

No comments:

Post a Comment