Showing posts with label Punjabi Status For Whatsapp. Show all posts
Showing posts with label Punjabi Status For Whatsapp. Show all posts

Punjabi Status For Whatsapp

ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ

ਮੈ ਤੁਹਾਨੂੰ ਪਿਆਰ ਕਰਦਾ ਹਾਂ …… I lub ju jiii…I love you jii…

ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।

ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..

ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ

ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।

ਤੇਰੇ ਨਾਲ ਚੁੱਪ ਤੇਰੇ ਨਾਲ ਬਾਤ,ਬਸ ਇੰਨੇ ਕੁ ਜਜਬਾਤ

ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।

ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ

ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ

ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।

ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !

ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ

ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ , ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।

ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥

ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..ਪਰ ਖੁਸ਼ ਨਹੀ ਰਿਹ ਸਕਦਾ।

ਤੂੰ ਮੇਰਾ #Heart ਤੇ ਮੈਂ ਤੇਰੀ #HeartBeat,ਜਦੋ ਵੀ ਤੂੰ ਲਵੇ ਸਾਹ ਮੈ ਓਦੋ ਹੋਵਾ Repeat …

ਮੇਨੂੰ ਸੱਬ ਕੁਛ ਦਿਤਾ ਮਲਿਕ ਨੇ ,ਕਿਸੇ ਚੀਜ ਦੀ ਥੋੜ ਨਹੀ ,ਹੁਣ ਤੂੰ ਵੀ ਮੇਨੂੰ ਮਿਲ ਜਾਣਾ ,ਹੋਰ ਕਿਸੇ ਦੀ ਮੇਨੂੰ ਲੋੜ ਨਹੀ॥

ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ

ਮੈ ਤੇ ਤੂੰ ਸੋਹਣਿਆ ,ਦੋ ਜਿਸਮ ਇੱਕ ਜਾਨ..ਮੇਰੀ ਨਿੱਕੀ ਜੇਹੀ ਦੁਨੀਆ ਚ , ਤੂੰ ਮੇਰਾ ਸੰਸਾਰ।

ਮੈ ‪ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎Bhabhi‬ ਨਾਲ..

ਤੇਰੇ ਵੱਲ ਤੱਕਾਂ ਤਾ ,ਚਿੱਤ ਨੂੰ ਮਿਲ ਜਾਂਦਾ ਸਕੂਨ ਵੇ ..ਅੱਧਾ ਕਿੱਲੋ ਵੱਧ ਜਾਂਦਾ ,ਮੇਰੇ ਵਿਚ ਖੂਨ ਵੇ ..

ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ wife !!

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ ..

ਰੱਬ ਮੇਹਰ ਕਰੇ ਜੇ ਸਾਡੇ ਤੇ , ਜ਼ਿੰਦਗੀ ਦੀਆਂ ਆਸਾਂ ਪੂਰੀਆਂ ਹੋਣ,ਅਸੀਂ ਹਰ ਪਲ ਨਾਲ ਤੇਰੇ ਰਹੀਏ , ਕਦੇ ਪਿਆਰ ਵਿਚ ਨਾ ਦੂਰੀਆਂ ਹੋਣ

ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ

ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ

ਜੋ ਅਸਰ ਹੈ ਅੱਖ ਦੀ ਮਾਰ ਅੰਦਰ,ਓਹ ਨਾ ਤੀਰ ਤੇ ਨਾ ਤਲਵਾਰ ਅੰਦਰ

ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ

ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹਿਦਾ ਹੋਵੇ ਜੇ ਪਿਆਰ ਤੇ ਭਰੋਸਾ ਵੀ ਜਰੂਰ ਹੁਣਾ ਚਾਹਿਦਾ

ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

 ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ

ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ .. ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ .. ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ

ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ

ਕਹਿਣਾ ਦੋਵੇ ਚਾਹੰਦੇ,ਜਿਗਰਾ ‬ਜਿਹਾ ਨਹੀ ਕਰਦਾ … ਦਿਲ ਤੇਰਾ ‬ਵੀ ਡਰਦਾ, ਦਿਲ ਮੇਰਾ ‬ਵੀ ਡਰਦਾ

ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ , ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ,ਤੀਰਥ ਨੂ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ , ਤੇਰੇ ਬਿਨਾ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ

ਦਿਲ ਵਿਚ ਵੱਸ ਗਈ ਆ ਤੂੰ ਨਖਰੋ.. ਵੇਖੇਯਾ ਬਗੇਰ ਤੇਰਾ ਮੂਹ ਨਖਰੋ .. ਲੰਗਦਾ ਨਾ ਦਿਨ ਸਾਡੀ ਲੰਗਦੀ ਸ਼ਾਮ.. ਤੂੰ ਹੀ ਸਾਡੀ ਸੋਹਣੀਏ ਨੀ Good Luck charm

ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ।

Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ

ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ

ਤੂੰ ਹੋ ਜਾਵੇਂ ਮੇਰੀ, ਇਹ ਇੱਕੋ ਇੱਕ ਮੇਰਾ ਖਵਾਬ ਏ, ਮੇਰੇ ਵੱਲੋਂ ਤਾਂ ਹਾਂ ਹੈ ਪੂਰੀ, ਦੱਸ ਤੇਰਾ ਕੀ ਜਵਾਬ ਏ?

ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..

ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ. ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ. ਬੱਸ ਉਹਦੇ ਭੋਲੇਪਣ ਦਾ ਸਤਿਕਾਰ ਕਰਾ.

ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ

ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੇ ਨੂੰ ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…

ਅਜ਼ਾਦੀ ਬੋਲਣ ਦੀ ਹੋਣੀ ਚਾਹੀਦੀ ਹੈ,ਰੌਲ਼ਾ ਪਾਉਣ ਦੀ ਨਹੀਂ

ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…

ਦਿਲ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।

ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..

ਪਿਆਰ ਦੀ ਹਰ ਹੱਦ ਤੱਕ ਚਾਹਿਆ ਆ ਤੈਨੂੰ ਬਾਹਾਂ ਵਿਚ ਘੁੱਟ ਕ ਲੁਕਾਇਆ ਆ ਤੈਨੂੰ ਦੂਰ ਕਰੀਏ ਤੈਨੂੰ ਇਹ ਹੋ ਨੀ ਸਕਦਾ ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਆ ਤੈਨੂੰ

ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ…. ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ….

ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।